ਬਰਨਾਲਾ: ਜਨਵਰੀ, 14 (ਚੰਡਿਹੋਕ) ਕੱਚਾ ਕਾਲਜ ਰੋਡ, ਬਰਨਾਲਾ ਦੀ ਗੱਲੀ ਨੰਬਰ 12 ਦੇ ਸਾਹਮਣੇ ਸੀਵਰੇਜ ਮੈਨਹੋਲ ਦੇ ਨਾਲ ਇਕ ਬਹੁਤ ਹੀ ਡੰੁਘਾ ਟੋਆ ਪੈ ਗਿਆ ਹੈ... Read More »
Uncategorized
ਚਿੰਤਾ ਦੇ ਤਿੰਨ ਲੱਛਣ ਹਨ। ਜਿਨ੍ਹਾਂ ‘ਚ ਵਿਰੋਧਭਾਸ ਜਾਪਦਾ ਹੈ ਪਰ ਕਮਾਲ ਦਾ ਅੰਤਰਸੰਵਾਦ ਹੈ। 1. ਨਾਰਾਜ ਹੋਣਾ। 2. ਉਦਾਸ ਹੋਣਾ। 3. ਪਰੇਸ਼ਾਨ ਹੋਣਾ। 1. ਨਾਰਾਜ—... Read More »
ਵੱਖ-ਵੱਖ ਰੰਗਾਂ,ਭਾਵਨਾਵਾਂ, ਇੱਛਾਵਾਂ,ਤਜ਼ਰਬਿਆਂ ਅਤੇ ਸ਼ਬਦ-ਚਿੱਤਰਾਂ ਨਾਲ ਸ਼ਿੰਗਾਰਿਆ ਇੱਕ ਸਾਂਝਾ ਕਾਵਿ ਸੰਗ੍ਰਹਿ ਹੈ ‘ਰੰਗਰੇਜ਼’ ,ਇਸ ਵਿਚ ਬਾਰਾਂ ਵੱਖ-ਵੱਖ ਪਰਿਵਾਰਿਕ,ਸਮਾਜਿਕ ਅਤੇ ਆਰਥਿਕ ਪਿਛੋਕੜ ਵਾਲੀਆਂ ਕਵਿੱਤਰੀਆਂ ਦੀਆਂ ਕਵਿਤਾਵਾਂ ਦਰਜ... Read More »
ਸੁਨਾਮ, 13 ਜਨਵਰੀ ਬੁੱਧਵਾਰ – ਆਪਣੀ ਇਨਕਲਾਬੀ ਵਿਚਾਰਧਾਰਾ ਅਤੇ ਕਾਰਜਾਂ ਲਈ ਪ੍ਰਸਿੱਧ ਅੰਤਰਰਾਸ਼ਟਰੀ ਇਨਕਲਾਬੀ ਮੰਚ ਵੱਲੋਂ ਅੱਜ ਸਾਹਿਤਕਾਰ ਗਿਆਨੀ ਜੰਗੀਰ ਸਿੰਘ ਰਤਨ ਦਾ ਸੁਨਾਮ ਵਿਖੇ ਵਿਸ਼ੇਸ਼... Read More »
ਬਨੂੰੜ, 11 ਜਨਵਰੀ ਸੋਮਵਾਰ – ਅੰਤਰਰਾਸ਼ਟਰੀ ਇਨਕਲਾਬੀ ਮੰਚ ਵੱਲੋਂ ਪਿੰਡ ਘੜਾਮਾਂ ਵਿਖੇ ਸ਼ਹੀਦ ਊਧਮ ਸਿੰਘ ਜੀ ਅਤੇ ਬਾਬਾ ਸੋਹਣ ਸਿੰਘ ਭਕਨਾ ਜੀ ਦੇ ਜਨਮ ਦਿਹਾੜਿਆਂ ਨੂੰ... Read More »
ਐਸ਼ ਏ ਐਸ਼ ਨਗਰ , 9 ਜਨਵਰੀ ( ਸੌਰਭ ਕਾਂਤ) ਮੋਹਾਲੀ ਦੇ ਨਾਲ ਲਗਦੇ ਪਿੰਡ ਬਹਿਲੋਲਪਰ ਦੀ ਜਮੀਨ ’ਤੇ ਬਿਲਡਰਾਂ ਵਲਂੋ ਪਿੰਡ ਦੀ ਖੇਤੀਬਾੜੀ ਵਾਲੀ ਸਸਤੀ... Read More »
ਐਸ ਏ ਐਸ ਨਗਰ, 9 ਜਨਵਰੀ ਸੌਰਭ ਕਾਂਤ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਮੋਹਾਲੀ ਕਾਰਪੋਰੇਸ਼ਨ ਨਾਲ ਸਬੰਧਤ ਕਮੇਟੀ ਦਾ ਗਠਨ ਕੀਤਾ... Read More »
ਐਸ ਏ ਐਸ ਨਗਰ, 9 ਜਨਵਰੀ (ਸੌਰਭ ਕਾਂਤ) ਕੇਂਦਰ ਸਰਕਾਰ ਵੱਲੋਂ ਬਣਾਏ ਗਏ ਖੇਤੀ ਕਾਨੂੰਨਾਂ ਦੇ ਖਿਲਾਫ ਕਿਸਾਨ ਜਥੇਬੰਦੀਆਂ ਵੱਲੋਂ ਦਿੱਲੀ ਬਾਰਡਰ ਤੇ ਦਿੱਤੇ ਜਾ ਰਹੇ... Read More »
ਐਸ ਏ ਐਸ ਨਗਰ, 9 ਜਨਵਰੀ (ਸੌਰਭ ਕਾਂਤ ) ਮੋਹਾਲੀ ਨਗਰ ਨਿਗਮ ਦੇ ਸਾਬਕਾ ਕੌਂਸਲਰ ਸ੍ਰੀ ਸੈਹਬੀ ਆਨੰਦ ਵਲੋਂ ਫੇਜ਼ 7 (ਵਾਰਡ ਨੰਬਰ 12) ਦੇ ਐਚ... Read More »
ਐਸ.ਏ.ਐਸ ਨਗਰ, 09 ਜਨਵਰੀ (ਸੌਰਭ ਕਾਂਤ) ਸ੍ਰੀ ਸਤਿੰਦਰ ਸਿੰਘ ਪੀ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਜ਼ਿਲਾ ਐਸ.ਏ.ਐਸ. ਨਗਰ ਨੇ ਪ੍ਰੈਸ ਨੋਟ ਜਾਰੀ ਕਰਦੇ ਹੋਏ ਦੱਸਿਆ ਕਿ ਪੰਜਾਬ ਸਰਕਾਰ... Read More »