ਮੇਰੀ ਲਾਸ਼ ਨੂੰ ਮੋਢੇ ਚੁੱਕਦੀ ੲ ੇ,
ਬਿਰਹੋ ਰੰਗੀ ਰਾਤ ਵੇ ,
ਮੁੱਕਿਅ ਾਂ ਨਾ ਿੲਹ , ਮੁੱਕਦੀ ੲ ੇ ,
ਬਿਰਹੋ ਰੰਗੀ ਰਾਤ ਵੇ ।
ਮੇਰੀ ਲਾਸ਼ … …. … … ..
ਚੰਨ ਦੇ ਹਾਸੇ , ਤਾਰੇ ਿੲੱਕ ਪਾਸੇ ,
ਝੁੱਕਿਅ ਾਂ ਨਾ ਿੲਹ , ਝੁੱਕਦੀ ੲ ੇ ।
ਮੇਰੀ ਲਾਸ਼ …… …. …. …. …
ਨੈਣਾਂ ਚ ਅੱਥਰ , ਦਿਲ ਹੋ ਿੲਅ ਾਂ ਪੱਥਰ ,
ਸੁੱਕਿਅ ਾਂ ਨਾ ਿੲਹ , ਸੁੱਕਦੀ ੲ ੇ ।
ਮੇਰੀ ਲਾਸ਼ …. …. …. …. ..
ਦਰਦੀ ਮੈ ਤੰਗ , ਮੁੱਕ ਗੲ ੇ ਨੇ ਰੰਗ ,
ਭੁੱਕਿਅ ਾਂ ਨਾ ਿੲਹ , ਭੁੱਕਦੀ ੲ ੇ ।
ਸ਼ਿਵਨਾਥ ਦਰਦੀ
ਸੰਪਰਕ :9855155392