ਮਹਿਕ ਪੰਜਾਬ ਦੀ ( مہک پنجاب دی۔ ) *******************************
ਪੰਜਾਬੀ ਸਾਹਿਤ ਜਗਤ ਦੀ ਮਹਿਕ ਸ਼ਾਇਰਾ ਪਰਮ ਸਰਾਂ ਜੀ
(ਚਰਚਿਤ ਪੰਜਾਬੀ ਕਾਵਿ ਸੰਗ੍ਰਹਿ ” ਤੂੰ ਕੀ ਜਾਣੇਂ ” ਦੇ ਰਚੇਤਾ ਕਨੇਡਾ ਦੇ ਵਸਨੀਕ ਹਨ। ਆਪਜੀ ਨੂੰ ਕਈ ਸਾਹਿਤਕ ਸਭਾਵਾਂ ਵਲੋਂ ਸਨਮਾਨਿਤ ਕੀਤਾ ਗਿਆ ਹੈ ਅਤੇ ਪੰਜਾਬੀ ਮਾਂ ਬੋਲੀ ਦੀ ਅੰਤਰਰਾਸ਼ਟਰੀ ਪੱਧਰ ਤੇ ਨਿਰੰਤਰ ਸੇਵਾ ਕਰ ਰਹੇ ਹਨ। )
ਸਹਿਯੋਗੀ : ਅਮਰੀਕ ਤਲਵੰਡੀ, ਡਾ.ਦਰਸ਼ਨ ਸਿੰਘ ਆਸ਼ਟ, ਡਾ.ਗੁਰਚਰਨ ਕੋਚਰ, ਅਸ਼ੋਕ ਭੌਰਾ ਅਮਰੀਕਾ
ਫਾਈਲ ਫੋਟੋ : ਸ਼ਮਿੰਦਰ ਭਗਤ
good