ਦਿੱਲੀ ਦੇ ਕਿਸਾਨੀ ਸੰਘਰਸ਼ ਵਿੱਚ ਹੁਣ ਵਿਦਿਆਰਥੀ ਵਰਗ ਵੀ ਸ਼ਾਮਲ ਹੋ ਚੁੱਕਾ ਹੈ …..
ਮਹਿਲ ਕਲਾਂ (ਡਾ ਮਿੱਠੂ ਮੁਹੰਮਦ )
ਪਿਛਲੇ 26 ਨਵੰਬਰ ਤੋਂ ਲੈ ਕੇ ਅੱਜ ਤਕ ਦੇ ਦਿੱਲੀ ਕਿਸਾਨੀ ਘੋਲ ਵਿੱਚ ਪੰਜਾਬ ਸੂਬੇ ਦੀ ਅਗਵਾਈ ਵਿੱਚ ਪੰਜਾਬ,, ਹਰਿਆਣਾ,, ਹਿਮਾਚਲ,, ਰਾਜਸਥਾਨ,, ਦਿੱਲੀ,, ਜੰਮੂ ਕਸ਼ਮੀਰ,, ਬਿਹਾਰ ,, ਯੂ ਪੀ ਆਦਿ ਸੂਬਿਆਂ ਵਿੱਚੋਂ ਕਿਸਾਨ ,ਮਜ਼ਦੂਰ, ਮੁਲਾਜ਼ਮ ਵਰਗ, ਦੁਕਾਨਦਾਰ ਭਾਈਚਾਰਾ,, ਵਿਦਿਆਰਥੀ ਵਰਗ ਵੱਡੀ ਗਿਣਤੀ ਵਿਚ ਕਿਸਾਨੀ ਘੋਲ ਵਿੱਚ ਸ਼ਾਮਲ ਹੋ ਕੇ ਆਪਣਾ ਬਣਦਾ ਯੋਗਦਾਨ ਪਾ ਰਿਹਾ ਹੈ ।
ਇਸੇ ਲੜੀ ਤਹਿਤ ਅੱਜ ਜ਼ਿਲ੍ਹਾ ਲੁਧਿਆਣਾ ਦੇ ਸ਼ਹਿਰ ਰਾਏਕੋਟ ਦੇ ਨਜ਼ਦੀਕ ਪਿੰਡ ਨੱਥੋਵਾਲ ਦੇ ਨੌਜਵਾਨ ਵਿਦਿਆਰਥੀ ਗੋਲਡੀ ਨੱਥੋਵਾਲ,, ਅਜਮੇਰ (ਪੀ.ਕੇ.) ਨੱਥੋਵਾਲ,, ਕਰਨ ਨੱਥੋਵਾਲ ,,ਸਿੰਘਾ ਨੱਥੋਵਾਲ ਦਿੱਲੀ ਧਰਨੇ ਵਿਚ ਸ਼ਾਮਲ ਹੋਏ ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆ ਅਜਮੇਰ (ਪੀ.ਕੇ.) ਨੇ ਦੱਸਿਆ ਕਿ ਹਰਿਆਣਾ ਦਾ ਨੌਜਵਾਨ ਵਰਗ ਵੀ ਪੂਰੇ ਉਤਸ਼ਾਹ ਨਾਲ ਕਿਸਾਨੀ ਘੋਲ ਵਿਚ ਪਹੁੰਚ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਜਦੋਂ ਅਸੀਂ ਹਰਿਆਣਾ ਦੇ ਕਿਸਾਨਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਸਾਨਾਂ ਨੇ ਦੱਸਿਆ ਕਿ ਸਾਨੂੰ ਹੁਣ ਤਕ ਹਰਿਆਣਾ ਸਰਕਾਰ ਦੇ ਸਾਡੇ ਦੁਆਰਾ ਚੁਣੇ ਹੋਏ ਕੁਝ ਆਗੂਆਂ ਨੇ ਸਾਨੂੰ ਡਰਾ ਧਮਕਾ ਕੇ ਰੱਖਿਆ ਹੋਇਆ ਸੀ ।ਪਰ ਹੁਣ ਸਾਨੂੰ ਪੰਜਾਬੀ ਸ਼ੇਰਾਂ ਨੇ ਹੌਸਲਾ ਦਿੱਤਾ ਅਤੇ ਸਾਨੂੰ ਰਾਸਤਾ ਦਿਖਾਇਆ,, ਸਾਡੀ ਅਗਵਾਈ ਕੀਤੀ । ਅਸੀਂ ਹੁਣ ਵੱਧ ਚੜ੍ਹ ਕੇ ਇਸ ਕਿਸਾਨੀ ਘੋਲ ਦਿੱਤੇ ਹਿੱਸਾ ਪਾ ਰਹੇ ਹਾਂ ।
ਉਨ੍ਹਾਂ ਦੱਸਿਆ ਕਿ ਇਹ ਉਹ ਆਪਣੇ ਕਿਸਾਨ ਭਰਾਵਾਂ ਲਈ ਵਿੱਤ ਅਨੁਸਾਰ ਦਵਾਈਆਂ ਅਤੇ ਭੋਜਨ ਲੈ ਕੇ ਆਏ ਹਨ।
[12/2, 12:39] Sachi Khabar: ਦਿੱਲੀ ਦੇ ਕਿਸਾਨੀ ਸੰਘਰਸ਼ ਵਿੱਚ ਨੌੰਜੁਆਨ ਵਰਗ ਪਹੁੰਚਿਆ ਦਵਾਈਆਂ ਅਤੇ ਰਾਸ਼ਨ ਲੈ ਕੇ…….
ਮਹਿਲ ਕਲਾਂ (ਡਾ ਮਿੱਠੂ ਮੁਹੰਮਦ )
ਪਿਛਲੇ 26 ਨਵੰਬਰ ਤੋਂ ਲੈ ਕੇ ਅੱਜ ਤਕ ਦੇ ਦਿੱਲੀ ਕਿਸਾਨੀ ਘੋਲ ਵਿੱਚ ਪੰਜਾਬ ਸੂਬੇ ਦੀ ਅਗਵਾਈ ਵਿੱਚ ਪੰਜਾਬ,, ਹਰਿਆਣਾ,, ਹਿਮਾਚਲ,, ਰਾਜਸਥਾਨ,, ਦਿੱਲੀ,, ਜੰਮੂ ਕਸ਼ਮੀਰ,, ਬਿਹਾਰ ,, ਯੂ ਪੀ ਆਦਿ ਸੂਬਿਆਂ ਵਿੱਚੋਂ ਕਿਸਾਨ ,ਮਜ਼ਦੂਰ, ਮੁਲਾਜ਼ਮ ਵਰਗ, ਦੁਕਾਨਦਾਰ ਭਾਈਚਾਰਾ,, ਵਿਦਿਆਰਥੀ ਵਰਗ,ਆਲ ਇੰਡੀਆ ਮੈਡੀਕਲ ਪ੍ਰੈਕਟੀਸ਼ਨਰਜ਼ ਫ਼ੈਡਰੇਸ਼ਨ ਰਜਿ:49039)ਅਤੇ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ (ਰਜਿ:295) ਵੱਡੀ ਗਿਣਤੀ ਵਿਚ ਕਿਸਾਨੀ ਘੋਲ ਵਿੱਚ ਸ਼ਾਮਲ ਹੋ ਕੇ ਆਪਣਾ ਬਣਦਾ ਯੋਗਦਾਨ ਪਾ ਰਿਹਾ ਹੈ ।
ਇਸੇ ਲੜੀ ਤਹਿਤ ਨੌਜਵਾਨ ਵਰਗ ਵੱਲੋਂ ਰਾਸ਼ਨ ਤੇ ਦਵਾਈਆਂ ਪਹੁੰਚਾਈਆਂ ਗਈਆਂ। ਇਸ ਕਮੇਟੀ ਵਿੱਚ ਆਕਾਸ਼ਦੀਪ ਸਿੰਘ ਕਾਲਖ ਡਾ ਜਸਵਿੰਦਰ ਸਿੰਘ ਕਾਲਖ ਜਰਨਲ ਸਕੱਤਰ ਮੈਡੀਕਲ ਐਸੋਸੀਏਸ਼ਨ ਪੰਜਾਬ” ਸਨੀ ਲੋਹਟਬੱਧੀ,, ਯਾਦਵਿੰਦਰ ਸਿੰਘ ”ਰਣਧੀਰ,,ਜਗਦੀਪ ਸਮਰਾ, ,ਬਲਜੀਤ ਸਮਰਾ ਆਦਿ ਨੇ ਰਾਸ਼ਨ ਅਤੇ ਦਵਾਈਆਂ ਇਕੱਤਰ ਕਰ ਕੇ ਕਿਸਾਨੀ ਸੰਘਰਸ ਵਿੱਚ ਆਪਣਾ ਬਣਦਾ ਯੋਗਦਾਨ ਪਾਇਆ ।ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆ ਆਕਾਸ਼ਦੀਪ ਕਾਲਖ ਨੇ ਦੱਸਿਆ ਕਿ ਹਰਿਆਣਾ ਦਾ ਨੌਜਵਾਨ ਵਰਗ ਵੀ ਪੂਰੇ ਉਤਸ਼ਾਹ ਨਾਲ ਕਿਸਾਨੀ ਘੋਲ ਵਿਚ ਪਹੁੰਚ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਜਦੋਂ ਅਸੀਂ ਹਰਿਆਣਾ ਦੇ ਕਿਸਾਨਾਂ ਅਤੇ ਹਰਿਆਣਵੀ ਨੌਜੁਆਨਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਸਾਨੂੰ ਹੁਣ ਤਕ ਹਰਿਆਣਾ ਸਰਕਾਰ ਦੇ ਸਾਡੇ ਦੁਆਰਾ ਚੁਣੇ ਹੋਏ ਕੁਝ ਆਗੂਆਂ ਨੇ ਸਾਨੂੰ ਡਰਾ ਧਮਕਾ ਕੇ ਰੱਖਿਆ ਹੋਇਆ ਸੀ ।ਪਰ ਹੁਣ ਸਾਨੂੰ ਪੰਜਾਬੀ ਸ਼ੇਰਾਂ ਨੇ ਹੌਸਲਾ ਦਿੱਤਾ ਅਤੇ ਸਾਨੂੰ ਰਾਸਤਾ ਦਿਖਾਇਆ,, ਸਾਡੀ ਅਗਵਾਈ ਕੀਤੀ । ਅਸੀਂ ਹੁਣ ਵੱਧ ਚੜ੍ਹ ਕੇ ਇਸ ਕਿਸਾਨੀ ਘੋਲ ਦਿੱਤੇ ਹਿੱਸਾ ਪਾ ਰਹੇ ਹਾਂ ।